Tappe

ਡੱਬੀ ਪਰੀ ਆ ਤਾਸ਼ਾ ਦੀ ,
ਵੇ ਡੱਬੀ ਪਰੀ ਆ ਤਾਸ਼ਾ ਦੀ ,
ਤੇਰੇ ਉਤੇ ਦਿਲ ਆਯਾ ,
ਵੇ ਤੇਰੇ ਉਤੇ ਦਿਲ ਆਯਾ ,
ਪਰ ਤੂੰ ਕੁੜੀ ਆ ਬਦਮਾਸ਼ਾਂ ਦੀ ,
ਵੇ ਤੂੰ ਕੁੜੀ ਆ ਬਦਮਾਸ਼ਾਂ ਦੀ |

ਡਾਬਾ ਪਰੇਯਾ ਆ ਤੀਲਾ ਦਾ ,
ਵੇ ਡਾਬਾ ਪਰੇਯਾ ਆ ਤੀਲਾ ਦਾ ,
ਤੇਰੇ ਉਤੇ ਦਿਲ ਆਯਾ ,
ਵੇ ਤੇਰੇ ਉਤੇ ਦਿਲ ਆਯਾ ,
ਪਰ ਤੂੰ ਮੁੰਡਾ ਆ ਵਕੀਲਾਂ ਦਾ ,
ਵੇ ਪਰ ਤੂੰ ਮੁੰਡਾ ਆ ਵਕੀਲਾਂ ਦਾ |

Lyrics by Jack Elixir
SHARE

Real Info

  • Image
  • Image
  • Image
  • Image
  • Image
    Blogger Comment

0 comments:

Post a Comment